ਅੰਡੇ ਦੱਬੇ ਸਿਆੜ…

ਜੱਟ ਦੇ ਸਿਰ ਟਟੀਹਰੀਆਂ

ਰੋਵਣ ਸੰਘੀ ਪਾੜ

ਅਮਰਾਓ ਸਿੰਘ ਗਿੱਲ

انڈے دبے سیاڑ
جٹّ دے سر ٹٹیہریاں
روون سنگھی پاڑ

امراؤ سنگھ گِلّ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ