ਛੱਪੜ ਦਾ ਪਾਣੀ

ਚੰਨ ਦਾ ਪਰਛਾਵਾਂ

ਕੁਝ ਮੈਲ-ਮੈਲਾ

ਸਵਰਨ ਸਿੰਘ

چھپڑ دا پانی
چن دا پرچھاواں
کُجھ میلا میلا

سورن سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ