caught in a sudden rain

huddling sparrows

vie to get at the grass leaves

Yosa Buson

ਅਚਾਨਕ ਮੀਂਹ ਵਿਚ

ਚਿੜੀਆਂ ਦਾ ਘੜਮੱਸ

ਘਾਅ ਪੱਤੀਆਂ ਲਈ ਝਗੜਾ

ਯੋਸਾ ਬੂਸੋਨ

ਅਨੁਵਾਦ: ਅਮਰਜੀਤ ਸਾਥੀ

اچانک مینہہ وچ
چڑیاں دا گھڑمسّ
گھاء پتیاں لئی جھگڑا

یوسا بوسون
پنجابی انُواد : امرجیت ساتھی
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ