ਖਿੰਡਾਹਰ ਭਰਿਆ ਵਿਹੜਾ

ਸੋਚੀਂ ਪਈ ਸੁਆਣੀ

ਪਹਿਲਾਂ ਸਾਂਭਾਂ ਕਿਹੜਾ

ਦਰਬਾਰਾ ਸਿੰਘ

ਖਿੰਡਾਹਰ = ਬੇਤਰਤੀਬ ਖਿੱਲਰੀਆਂ ਚੀਜਾਂ

کھنڈاہر بھریا وہڑھا
سوچیں پئی سوانی
پہلاں سامبھاں کِہڑا

کھنڈاہر = بے ترتیب کھلریاں چیزاں

دربارا سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ