telegram in hand.

the shadow of the marine

darkens our screen door

Nick Virgilio

ਹੱਥ ਵਿਚ ਤਾਰ.

ਡਾਕੀਏ ਦੀ ਛਾਂ ਨੇ ਕੀਤੀ

ਦਰ ਦੀ ਚਿੱਕ ਹਨੇਰੀ

ਨਿੱਕ ਵਰਜਿਲਿਓ

ਅਨੁਵਾਦ: ਅਮਰਜੀਤ ਸਾਥੀ

ਨੋਟ: ਨਿੱਕ ਵਰਜਿਲਿਓ ਦੇ ਭਰਾ ਦੀ ਮੌਤ ਦੀ ਤਾਰ ਲੈਕੇ ਨੌਸੈਨਿਕ ਆਇਆ ਸੀ।

ہتّھ وِچ تار
ڈاکئے  دی چھاں نے کیتی
در دی چِک ہنیری

نِکّ ورجلیو
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

نوٹ : نِکّ ورجلیو دے بھرا دی موت دی تار لے کے ڈاکیئا آیا سی

ਇਸ਼ਤਿਹਾਰ