ਚਾਵਾਂ ਨਾਲ਼ ਲਿਆਂਦੀ…

ਵੱਢ ਵੱਢ ਖਾਵੇ

ਪੈਰ ਦੀ ਜੁੱਤੀ

ਰਚਨਾ ਸਿੱਧੂ

چاواں نال لیآندی
 پیر دی جُتی
وڈّھ وڈّھ کھاوے

رچنا سِدھو
شاہ مُکھی روپ : جسوندر سنگھ
ਸ਼ਾਹਮੁਖੀ ਰੂਪ :  ਜਸਵਿੰਦਰ ਸਿੰਘ