ਤਣਾ ਰੁੱਖ ਦਾ ਮੋਟਾ

ਮੈਂ ਤੇ ਉਹ ਹਾਣਦੇ

ਉਹ ਵੱਡਾ ਮੈਂ ਛੋਟਾ

ਬਲਰਾਜ ਚੀਮਾ

تنا رُکھ دا موٹا
میں تے اوہ ہاندے
اوہ وڈا میں چھوٹا

بلراج چیمہ
شاہ مُکھی روپ : جسوندر سنگھ
ਸ਼ਾਹਮੁਖੀ ਰੂਪ :  ਜਸਵਿੰਦਰ ਸਿੰਘ