ਫੁੱਲ ਟਹਿਣੀਓਂ

ਧਰਤੀ ਡਿੱਗਾ

ਮੱਥਾ ਟੇਕੇ

ਰੋਜ਼ੀ ਮਾਨ

پھُلّ ٹہنیؤں
دھرتی ڈگا
متھا ٹیکے

روزی مان
شاہ مُکھی روپ : جسوندر سنگھ
ਸ਼ਾਹਮੁਖੀ ਰੂਪ :  ਜਸਵਿੰਦਰ ਸਿੰਘ