ਦਰਿਆ ਦੇ ਦੋ ਕੰਢੇ

ਭਰ ਕਲ਼ਾਵੇ ਪਾਣੀ

ਇਕ ਦੂਜੇ ਦੇ ਸਾਹਵੇਂ

ਗੁਰਮੀਤ ਸੰਧੂ

دریا دے دو کِنڈھے
بھر کلاوے پانی
اِک دوجے دے ساہویں

گرمیت سندھو
شاہ مُکھی روپ : جسوندر سنگھ
ਸ਼ਾਹਮੁਖੀ ਰੂਪ :  ਜਸਵਿੰਦਰ ਸਿੰਘ