ਟੈਗ

ਬੂਹੇ ਤੋਂ ਵਿਹੜਾ

ਲੱਗੇ ਮੀਲਾਂ ਦੂਰ

ਧੀ ਦੀ ਡੋਲੀ ਤੋਰੀ

ਦਲਵੀਰ ਭੁੱਲਰ

بوہے توں وہڑھا
لگے میلاں دور
دھی دی ڈولی توری

دلویر بھُلر
شاہ مُکھی روپ : جسوندر سنگھ
ਸ਼ਾਹਮੁਖੀ ਰੂਪ :  ਜਸਵਿੰਦਰ ਸਿੰਘ