spring rain –

a thrown-away letter

windblown in the grove

Kobayashi Issa

ਬਹਾਰ ਦੀ ਬਰਖਾ –

ਇਕ ਸਿੱਟਿਆ ਹੋਇਆ ਖਤ

ਝਿੜੀ ‘ਚ ਲੈ ਗਈ ਹਵਾ ਉੜਾ ਕੇ

ਕੋਬਾਯਾਸ਼ੀ ਇੱਸਾ

ਅਨੁਵਾਦ: ਅਮਰਜੀਤ ਸਾਥੀ

بہار دی برکھا
اِک سِٹیا ہویا خط
جھڑی ‘چ لے گئی ہوا اڑا کے

کوبایاشی اسا
پنجابی انوواد: امرجیت ساتھی
شاہ مُکھی روپ : جسوندر سنگھ
ਸ਼ਾਹਮੁਖੀ ਰੂਪ :  ਜਸਵਿੰਦਰ ਸਿੰਘ