ਅੱਖਾਂ ਨੂਟ ਲਵਾਂ

ਫਿਰ ਵੀ ਦਿਸਦੀ ਰਹਿੰਦੀ

ਇਕ ਵਾਦੀ ਫੁੱਲਾਂ ਦੀ

ਦਲਵੀਰ ਗਿੱਲ

ਨੋਟ: ਨੂਟ = ਮੀਟਣਾ

اکھاں نُوٹ لواں
پھر وی دِسدی رہندی
اک وادی پھلاں دی

نوٹ: نُوٹ = میٹنا

دلویر گِلّ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ