ਮੂੰਹਨੇਰ੍ਹਾ ਚਿੜੀ ਚੂਕੀ

ਸ਼ਿਲਾਲੇਖ ‘ਤੇ ਐਸੀ ਲਿਪੀ

ਮੈਂ ਪੜ੍ਹ ਨਾ ਸਕਿਆ

ਅੰਬਰੀਸ਼

مونہنیرھا چڑی چوکی
شِلالیکھ ‘تے ایسی لپی
میں پڑھ نہ سکیا

امبریش
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ