ਕੱਦੇ ਬਾਰਾਂ ਵੱਜੇ…

ਲੰਮਾਂ ਲੈਕਚਰ ਸੁਣਦੀ

ਸੰਗਤ ਵੇਖੇ ਲੰਗਰ ਵੱਲ

ਹਰੀ ਸਿੰਘ ਤਾਤਲਾ

کد دے باراں وجے…
لماں لیکچر سُندی
سنگت ویکھے لنگر ولّ

ہری سنِگھ تاتلا
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ