ਰਾਤ ਰਾਣੀ

ਘੁੰਡ ਉਤਾਰੇ

ਮੱਥੇ ਚੰਨ ਮਾਂਗ ਸਿਤਾਰੇ

ਮਹਿੰਦਰ ਕੌਰ

رات رانی
گھُنڈ اُتارے
متھے چن مانگ ستارے

مہندر کور
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ