lake lilies open:

a white heron turn its head

towards the sun

Nick Virgilio

ਖਿੜਦੇ ਕੰਵਲ:

ਚਿੱਟਾ ਬਗਲਾ ਮੋੜੇ ਸਿਰ

ਸੂਰਜ ਵੱਲ

ਨਿੱਕ ਵਰਜਿਲਿਓ

ਅਨੁਵਾਦ: ਅਮਰਜੀਤ ਸਾਥੀ

کھِڑدے کنول:
چٹا بگلا موڑے سِر
سورج ولّ

نِکّ ورزلیو
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ