meditating, a poet

squats in the abyss

of the ancient cherry blossoms

Kadokawa Haruki

ਕਦੀਮੀ ਚੈਰੀ ਦੀ ਬਹਾਰ

ਖਾਈ ਵਿਚ ਲਿਵਲੀਨ ਕਵੀ

ਬੈਠਾ ਚੌਕੜੀ ਮਾਰ

ਕਾਦੋਕਾਵਾ ਹਾਰੁਕਿ

ਅਨੁਵਾਦ: ਅਮਰਜੀਤ ਸਾਥੀ

لِولین، اِک کوی
بیٹھا چوکڑی مار کھائی وچ
پراچین چیری دے پھلاں دی

کادوکاوا ہارُکِ
پنجابی انُواد: امرجیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ