ਰੁੱਖ ਲਕੋਈ ਲੋਅ

ਪੱਤਿਆਂ ਵਿਚੋਂ ਚਾਨਣ

ਫਿਰ ਵੀ ਰਿਹਾ ਚੋਅ

ਬਲਰਾਜ ਚੀਮਾ

رُکھ لُکوئی لوء
پتیاں وچوں چانن
پھر وی رہا چوء

بلراج چیمہ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ