a distant balloon

drifting over the country fair

eclipses the moon

Nick Virgilio

ਦੂਰ ਗੁਬਾਰੇ ਨੇ

ਮੇਲੇ ਉਤੋਂ ਉੜਦਿਆਂ

ਗ੍ਰਹਿਣ ਚੰਨ ਨੂੰ ਲਾਇਆ

ਨਿੱਕ ਵਰਜਿਲਿਓ

ਅਨੁਵਾਦ: ਅਮਰਜੀਤ ਸਾਥੀ

دور دے غبارے نے
میلے اُتوں لنگھدیاں
گرہنایا چن

نِکّ ورزلیو
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ