ਬਿੱਜੜੇ ਦਾ ਆਲ੍ਹਣਾ…

ਡਰਾਇੰਗ ਰੂਮ ‘ਚ ਲਮਕਦਾ

ਬਿਲਕੁਲ ਖ਼ਾਲੀ

ਤੇਜਿੰਦਰ ਸੋਹੀ

بجڑے دا آلھنا
ڈرائنگ روم ‘چ لمکدا
بالکُل خالی

تیجندر سوہی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ