ਸੰਦੂਕ ਦਾਦੀ ਦਾ

ਦਰੀਆਂ ਦੀ ਮਹਿਕ

ਵਿੱਚੋਂ ਮਿਲੀ ਚਵਾਨੀ

ਜੀਵਨ ਪਾਲ

صندوق دادی دا
دریاں دی مہک
وچوں مِلی چوانی

جیون پال
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ