ਹਰਿਆ ਭਰਿਆ ਰੁੱਖ…

ਪੱਤੀਆਂ ਵਿਚ ਪਰਿੰਦੇ

ਤੇ ਹੇਠਾਂ ਚਹਿਕਣ ਬੰਦੇ

ਸੰਦੀਪ ਸੀਤਲ

ہریا بھریا رُکھ…
پتیاں وچ پرندے
تے ہیٹھاں چہکن بندے

سندیپ سیتل
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ