young green leaves

mirrored in the crystal beads

of my rosary

Kawabata Bosha

ਯੁਵਾ ਹਰੇ ਪੱਤੇ

ਪ੍ਰਤਿਬਿੰਬਤ ਕਰਿਸਲ ਮਣਕਿਆਂ ਵਿਚ

ਮੇਰੀ ਜਪ-ਮਾਲਾ ਦੇ

ਕਾਵਾਬਾਟਾ ਬੋਸ਼ਾ

ਅਨੁਵਾਦ: ਅਮਰਜੀਤ ਸਾਥੀ

یُوا ہرے پتّے
پرتبمبت کرسل منکیاں وچ
میری جپ-مالا دے

کاواباٹا بوشا
پنجابی انُواد : امرجیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ