plowing fields –
festival, festival
all over
Issa
ਖੇਤ ਵਾਹੁੰਦਿਆ –
ਮੇਲਾ, ਮੇਲਾ
ਚਾਰ ਚੁਫੇਰੇ
ਇੱਸਾ
ਅਨੁਵਾਦ: ਅਮਰਜੀਤ ਸਾਥੀ
کھیت واہُندیا –
میلہ، میلہ
چار چپُھیرے
اِسا
پنجابی انوواد: امرجیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ