ਉੱਬੜ ਖਾਬੜ ਪਹਾੜ

ਪੱਧਰੀ ਧਰਤੀ ਕਿਤੇ ਕਿਤੇ

ਬੀਆਬਾਨ ਉਜਾੜ

ਸੁਪ੍ਰੀਤ ਸੰਧੂ, 11ਵਰਸ, ਆਸਟ੍ਰੇਲੀਆ।

اُبڑ کھابڑ پہاڑ
پدھری دھرتی کتے کتے
بیابان اُجاڑ

سپریت سندھو، 11 سال، آسٹریلیا۔
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ