ਹੱਥ ਜਲੇਬੀ ਵਾਂਗ ਘੁਮਾਵੇ

‘ਰਾਊਂਡ ਐਂਡ ਰਾਊਂਡ ਸਵੀਟ’

ਹਲਵਾਈ ਨੂੰ ਗੋਰਾ ਸਮਝਾਵੇ

ਅਮਰਾਓ ਸਿੰਘ ਗਿੱਲ

ہتھ جلیبی وانگ گھُماوے
‘راؤنڈ اینڈ راؤنڈ سویٹ’
حلوائی نوں گورا سمجھاوے

امراؤ سنگھ گلّ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ