heat before the storm:

a fly disturbs the quiet

of the empty store

Nick Virgilio

ਜੱਖੜ ਤੋਂ ਪਹਿਲਾਂ ਹੁੰਮਸ:

ਇਕ ਮੱਖੀ ਨੇ ਤੋੜੀ

ਖਾਮੋਸ਼ੀ ਖ਼ਾਲੀ ਹੱਟ ਦੀ

ਨਿੱਕ ਵਰਜ਼ਿਲਿਓ

ਅਨੁਵਾਦ: ਅਮਰਜੀਤ ਸਾਥੀ

جھکّھڑ توں پہلاں ہُمس:
اِک مکھی نے توڑی
خاموشی خالی ہٹّ دی

نِکّ ورزلیو
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ