ਕੱਢ ਕੇ ਜਾਗੋ

ਮੇਲ਼ ਸੌਂ ਗਿਆ

ਪਿੰਡ ਜਾਗਦਾ

ਤੇਜਿੰਦਰ ਸੋਹੀ

کڈھ کے جاگو
میل سوں گیا
پنڈ جاگدا

تیجندر سوہی
شاہ مُکھی روپ : جسوِندر سِنگھ


ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ