ਸ਼ਹਿਰ ਦੀ ਭੀੜ

ਕੰਮੀਂ ਰੁੱਝੀਂ…

ਕੀੜਿਆਂ ਦਾ ਭੌਣ

ਹਰੀ ਸਿੰਘ ਤਾਤਲਾ

شہر دی بھیڑ
کمیں رُجھیں…
کیڑیاں دا بھون

ہری سِنگھ تاتلا
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ