ਨੌਂ ਸਾਲਾ ਬੱਚਾ

ਡੁੱਬਣ ਦੀ ਖਬਰ…

ਮਾਂ ਦੇਖੇ ਆਪਣੇ ਬੱਚੇ ਵੱਲ

ਗੁਰਨੈਬ ਮਘਾਣੀਆ

نؤں سالا بچہ
ڈبن دی خبر…
ماں دیکھے اپنے بچے ولّ

گرنیب مگھانیا
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ