flock of sparrows –

and not one of them

a stepchild

Issa

ਚੀੜੀਆਂ ਦਾ ਚੰਬਾ…

ਅਤੇ ਇਕ ਵੀ ਨਾ

ਮਤਰੇਆ

ਇੱਸਾ

ਅਨੁਵਾਦ: ਅਮਰਜੀਤ ਸਾਥੀ

چیڑیاں دا چمبا…
اتے اِک وی نہ
متریا

اسا
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ