ਇੱਕੋ ਜਿਹੇ ਫੁੱਲ…

ਬਣ ਰਹੇ ਗੁੱਲਦਸਤੇ

ਵਧਾਈ ਤੇ ਮਾਤਮ ਲਈ

ਸੰਦੀਪ ਸੀਤਲ

اِکو جہے پھُلّ…
بن رہے گُلدستے
ودھائی تے ماتم لئی

سندِیپ سِیتل
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ