ਇਕ ਗੱਡੀ ਉਧਰ ਜਾਂਦੀ

ਇਕ ਗੱਡੀ ਏਧਰ ਜਾਂਦੀ

ਵਿਚਲਾ ਸਫਰ ਕੌਣ ਮੁਕਾਵੇ

ਪ੍ਰਮਿੰਦਰਜੀਤ

اَک گڈی اودھر جاندی
اک گڈی ایدھر جاندی
وچلا سفر کون مِکاوے

پرمندرجیت
شاہ مُکھی روپ : جسوِندر سِنگھ


ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ