ਗੁਆਚਿਆ ਬਾਲ ਰੋਈ ਜਾਵੇ

ਰੋਈ ਜਾਵੇ ਫਿਰ ਵੀ ਪਰ

ਹਟੇ ਨਾ ਜੁਗਨੂੰ ਫੜ੍ਹਨ ਤੋਂ

ਰਯੂਸੂਈ

ਪਰਮਿੰਦਰ ਸੋਢੀ ਦੀ ਪੁਸਤਕ ‘ ਜਾਪਾਨੀ ਹਾਇਕੂ ਸ਼ਾਇਰੀ ‘ ਵਿਚੋਂ

گواچیا بال روئی جاوے
روئی جاوے پھر وی پر
ہٹے نہ جُگنوں پھڑھن توں

پرمندر سوڈھی دی پستک ‘ جاپانی ہائکو شاعری ‘ وچوں

ریوسوئی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ