ਚੰਨ چن 28 ਸ਼ੁੱਕਰਵਾਰ ਮਈ 2010 Posted by ਸਾਥੀ ਟਿਵਾਣਾ in ਕੁਦਰਤ/Nature, ਜੀਵਨ/Life, ਰੋਜ਼ੀ ਮਾਨ, ਹਾਇਗਾ/Haiga ≈ 8 ਟਿੱਪਣੀਆਂ ਦਹਿਕਦਾ ਚੰਨ… ਮੇਰਾ ਦਿਲ ਅੱਜ ਦੀ ਰਾਤ ਚਿਤਰ ਅਤੇ ਹਾਇਕੂ: ਰੋਜ਼ੀ ਮਾਨ دہکدا چن میرا د اج دی رات روزی مان شاہ مُکھی روپ : جسوِندر سِنگھ ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ 45.274370 -75.743072 Share this:TwitterFacebookLike this:ਪਸੰਦ ਕਰੋ ਲੋਡ ਹੋ ਰਿਹੈ ਹੈ... ਸਬੰਧਿਤ
ਬਹੁਤ ਖੂਬਸੂਰਤ ਹਾਇਗਾ ਹੈ … ਦਹਿਕਦੇ ਚੰਨ ਵਰਗਾ ….!! ਵਧਾਈ ਹੋਵੇ ….
bohat khoobsurat…………wah
ਦਹਿਕਦਾ ਚੰਦ ਅਤੇ ਦਿਲ…ਖੂਬਸੂਰਤ ਨਵੇਕਲਾ ਹਾਇਕੂ ਤੇ ਹਾਇਗਾ!!
ਮੁਬਾਰਕਬਾਦ!
second line need some correction….. mera dil
kalim Sahib: What do you mean by correction? I think haiku is complete.
sir dil de laam nazar nahin aa rahi…..
دل دی جگہ صرف د نظر آ ریا
ਕਲੀਮ ਸਾਹਿਬ ਸ਼ਾਹਮੁਖੀ ਵਿਚ ਸ਼ਬਦ ਜੋੜ ਦੀ ਗਲ ਕਰਦੇ ਹਨ। ਹੋ ਸਕਦੈ ਕੰਪਿਯੂਟਰ ਤੋਂ ਸਲਿਪ ਹੋ ਗਈ ਹੋਵੇ, ਜਾਂ ਫਿਰ ਸਾਫ ਨਾ ਦਿਸਦਾ ਹੋਵੇ।
bahot shukriya Tiwana Saab ,Gurpreet ji , Kalim Saahab.
dhanvaad Darbara Singh ji , gal spasht karan layee !