ਜਿਊਣ ਦਾ ਉਪਰਾਲਾ

ਗਲ਼ ਲਟਕਾਈਂ ਮੌਤ

ਫਿਰੇ ਸਪੇਰਾ

ਹਾਇਕੂ: ਮਹਿੰਦਰ ਕੌਰ

جیون دا اپرالا
گل لٹکائی موت
پھرے سپیرا

مہیندر کور
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ