looks like boss frog

in the high seat

croaking

Issa

ਲਗਦੈ ਲਾਣੇਦਾਰ ਡੱਡੂ

ਉੱਚੇ ਟਿੱਲੇ ਬੈਠਕੇ

ਕਰੇ ਗੜੈਂ ਗੜੈਂ

ਇੱਸਾ

لگدَے لانیدار ڈڈو
اُچے ٹِلے بیٹھکے
کرے گڑیں گڑیں

اسا
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ