ਤਾਰਿਆਂ ਵਾਲ਼ੀ ਲਾਹਕੇ

ਬਰਖਾ ਭਿੱਜੀ ਰਾਤ ਨੇ

ਲਈ ਬੱਦਲਾਂ ਦੀ ਚੁੰਨੀ

ਸਵਰਨ ਸਿੰਘ

تاریاں والی لاہکے
برکھا بھجی رات نے
لئی بدلاں دی چُنی

سورن سنگھ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ