ਰੰਗਲਾ ਚਰਖਾ ਡਾਹਵਾਂ

ਰੰਗਲੀ ਜੋੜੀ ਖਾਤਰ

ਰੰਗਲੇ ਝੁੱਲ ਬਣਾਵਾਂ

ਚਿੱਤਰ ਅਤੇ ਹਾਇਕੂ:

ਅਮਰਾਓ ਸਿੰਘ ਗਿੱਲ

رنگلا چرکھا ڈاہواں
رنگلی جوڑی خاطر
رنگلے جھلّ بناواں

 

چتر اتے ہائکو : امراؤ سنگھ گلّ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ