mocking the farmer

plowing, the strutting

crow

Issa

ਹਲ਼ ਵਾਹੁੰਦੇ ਕਿਸਾਨ ਦੀ

ਨਕਲ ਕਰੇਂਦਾ ਕਾਂ

ਤੁਰੇ ਮੜਕ ਦੇ ਨਾਲ਼

ਇੱਸਾ

ਅਨੁਵਾਦ: ਅਮਰਜੀਤ ਸਾਥੀ

ہل واہُندے کِسان دی
نقل کریندا کاں
تُرے مڑک دے نال

اسا
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ