another mountain

set on fire…

the haze thickens

Issa

ਇਕ ਹੋਰ ਪਰਬਤ

ਨੂੰ ਲੱਗੀ ਅੱਗ…

ਧੁੰਦ ਧੂਆਂਧਾਰ

ਇੱਸਾ

ਅਨੁਵਾਦ: ਅਮਰਜੀਤ ਸਾਥੀ

اِک ہور پربت
نوں لگی اگّ…
دھُند دھوآں دھار

اسا
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ