for an appetizer

a boy opens his mouth

to the rain

John Brandi

ਸੁਆਦ ਚੱਖਣ ਲਈ

ਮੂੰਹ ਖੋਲਿਆ ਬੱਚੇ ਨੇ

ਬਰਖਾ ਵੱਲ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

سواد چکّھن لئی
منہ کھولھیا بچے نے
برکھا ولّ

جوہن برَینڈی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ