ਮਨੁੱਖੀ ਦਿਮਾਗ

ਇੱਕ ਕਮਰਾ

ਪੜ੍ਹ ਪੜ੍ਹ ਭਰਿਆ

ਸੁਪ੍ਰੀਤ ਸੰਧੂ, 11ਵਰਸ, ਅਸਟ੍ਰੇਲੀਆ।

منُکھی دماغ
اک کمرہ
پڑھ پڑھ بھریا

سپریت سندھو، 11سال، اسٹریلیا۔
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ