ਅਮਲੀ ਜਸ਼ਨ ਮਨਾਇਆ

ਕੱਟਾ-ਮੱਝ ਨਲ੍ਹਾਕੇ

ਡੇਰੇ ਦੁੱਧ ਲਿਆਇਆ

ਅਮਰਾਓ ਸਿੰਘ ਗਿੱਲ

عملی جشن منایا
کٹا-مجھّ نلھاکے
ڈیرے دودھ لیایا

اُمراؤ سِنگھ گِل


شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ