ਗਰਮੀਆਂ ਦੀਆਂ ਛੁੱਟੀਆਂ

ਬੱਚਿਆਂ ਹੱਥ

ਕਿਤਾਬਾਂ ਦੀ ਥਾਂ ਕੱਸੀਏ

ਬਲਜੀਤਪਾਲ ਸਿੰਘ

گرمیاں دیاں چھُٹیاں
بچیاں ہتھ
کتاباں دی تھاں کسیئے

بلجِیتپال سِنگھ


شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ