cutting a pear

sweet drops drip

from the knife

Shiki Masaoka

ਨਾਸ਼ਪਾਤੀ ਕੱਟਾਂ

ਮਿੱਠੇ ਤੁਪਕੇ ਤ੍ਰਿਪਕਣ

ਚਾਕੂ ਤੋਂ

ਸ਼ਿਕੀ ਮਾਸਾਓਕਾ

ਅਨੁਵਾਦ: ਅਮਰਜੀਤ ਸਾਥੀ

ناشپاتی کٹاں
مِٹھے تُپکے ترپکن
چاقو توں

شِکی ماساؤکا
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ