ਸੰਗਮਰਮਰ ਉੱਕਰੇ

ਦਾਨੀਆਂ ਦੇ ਨਾਂ

ਪੈਰਾਂ ਥੱਲੇ ਵਿੱਸਰੇ

ਕੁਲਦੀਪ ਸਰੀਨ

سنگمرمر اُکرے
دانِیاں دے ناں
پیراں تھلے وسرے

کُلدیپ سرین
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ