ਖੱਬਾ ਹੱਥ ਪਲੋਸੋ

ਸੱਜੇ ਮੋਢੇ ਨੂੰ

ਸਫਰ ਤੋਂ ਮੁੜ ਖੋਲਾਂ ਬੈਗ

ਗੁਰਪ੍ਰੀਤ

کھبّا ہتھّ پلوسے
سجّے موڈھے نوں
سفر توں مُڑ کھولاں بَیگ

گُرپریت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ