mind your head

says the doorway, but I go on

minding only the heart

John Brandi

ਅਪਣਾ ਸਿਰ ਬਚਾਓ

ਦਰਵਾਜ਼ੇ ‘ਤੇ ਲਿਖਿਆ, ਪਰ

ਮੈਂ ਬਚਾਉਂਦਾ ਰਿਹਾ ਦਿਲ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

آپشا سِر بچاؤ
دروازے ‘تے لِکھیا، پر
میں بچاؤندا رہا دِل

جوہن برَینڈی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ