ਸੁਪਨੇ ਵਿਚ ਹਲ਼ ਵਾਹਿਆ

ਚੱਪਾ* ਝੁੰਗਾ* ਜੋੜੀ

ਟੱਲੀਆਂ ਸ਼ੋਰ ਮਚਾਇਆ

ਅਮਰਾਓ ਸਿੰਘ ਗਿੱਲ

ਨੋਟ: ਚੱਪਾ ਅਤੇ ਝੁੰਗਾ ਲੇਖਕ ਦੇ ਬੈਲਾਂ ਦੇ ਨਾਂ ਸਨ। 45 ਸਾਲ ਬਾਅਦ ਬੌਲ਼ਦਾਂ ਦੀ ਯਾਦ ਇਕ ਅਨੰਦਮਈ ਸੁਪਨਾ ਬਣਕੇ ਆਈ।

سُپنے وچ ہل واہیا
چپا٭ جھُنگا٭ جوڑی
ٹلیاں شور مچایا

امراؤ سنگھ گلّ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

نوٹ: چپا اتے جھُنگا لیکھک دے بیلاں دے ناں سن۔ 45 سال بعد بولداں دی یاد اک انندمئی سپنا بنکے آئی۔